ਸਹੁਰਿਆਂ ਨੇ ਲਾਠੀਆਂ ਨਾਲ ਕੁੱਟਮਾਰ ਕਰਕੇ ਨੂੰਹ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਮਾਮਲਾ ਦਰਜ਼

ਗੁਰਦਾਸਪੁਰ, 22 ਜਨਵਰੀ (ਦਿਨੇਸ਼ ਕੁਮਾਰ)। ਪਿੰਡ ਇਸਮਾਈਲਪੁਰ ਵਿੱਚ ਸਹੁਰਿਆਂ ਨੇ ਨੂੰਹ ਨੂੰ ਡੰਡਿਆਂ ਨਾਲ ਕੁੱਟ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਪੁਲੀਸ ਥਾਣਾ ਬਹਿਰਾਮਪੁਰ ਨੇ ਪੰਜ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਫਿਲਹਾਲ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਰਾਧਾ ਰਾਣੀ ਪੁੱਤਰੀ ਸਵਰਗੀ ਰਾਜ ਕੁਮਾਰ ਵਾਸੀ ਨੱਕੀ ਥਾਣਾ ਤਾਰਾਗੜ੍ਹ, ਜ਼ਿਲ੍ਹਾ ਪਠਾਨਕੋਟ ਨੇ ਦੱਸਿਆ … Continue reading ਸਹੁਰਿਆਂ ਨੇ ਲਾਠੀਆਂ ਨਾਲ ਕੁੱਟਮਾਰ ਕਰਕੇ ਨੂੰਹ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ, ਮਾਮਲਾ ਦਰਜ਼